ਕਿਸ ਪਿਤਾ ਨੇ ਪਾਲ਼ੇ ਨੇ, ਕਿਸ ਕੁੱਖ ਦੇ ਜਾਏ ਨੇ
,ਏਹ ਕੌਣ ਫ਼ਰਿਸ਼ਤੇ ਨੇ, ਜੋ ਧਰਤੀ 'ਤੇ ਆਏ ਨੇ
ਦਰਿਆਵਾਂ ਦੇ ਕਿਨਾਰੇ ਹੋਣਗੇ..
ਪਰ ਅਸੀ ਸਮੰਦਰਾਂ ਵੱਰਗੇ ਆ ..
ਜੇ ਸਾਡੇ ਦਿਲ ਵਿੱਚ ਆਉਣਾ ਚਾਹੁੰਦਾ..
ਤਾਂ ਵਿੱਚ ਹੀ ਡੁਬਣਾ ਪੈਣਾ..
ਐਂਵੇਂ ਆਕੜ ਨਾ ਕਰ ਮੁੰਡਿਆ, ਇਹ ਸਾਡੇ ਕੋਲ ਬਥੇਰੀ ਆ..
ਦਿਲ ਈ ਆ ਗਿਆ ਤੇਰੇ ਤੇ, ਉਂਝ ਦੁਨੀਆਂ ਤਾਂ Fan ਬਥੇਰੀ ਆ
ਜੁਬਾਨ ਦਾ ਵਜਨ ਬਹੁਤ ਘੱਟ ਹੁੰਦਾ ਹੈ..
ਪਰ ਇਹ ਸੰਭਾਲੀ ਕਿਸੇ ਕਿਸੇ ਕੋਲੋ ਹੀ ਜਾਦੀ ਹੈ..
ਉਹ ਜਿੰਦਗੀ ਚ ਕਦੇ ਤੈਨੂੰ ਕੋਸਿਆ ਨਹੀਂ ਮੈ
ਤੂੰ ਕਿੰਨਾ ਦਿੱਤਾ ਰੱਬਾ ਕਦੇ ਸੋਚਿਆ ਨੀ ਮੈਂ
ਗਰਜੰਟ ਸਰਹਾਲੀ ਵਾਲਾ ਕਰੇ ਸ਼ੁਕਰਾਨਾ ਤੇਰਾ
ਤੇਰੀ ਰਜ਼ਾ ਵਿੱਚ ਮਾੜੇ ਚੰਗੇ ਦਿਨ ਲੰਘੇ ਨੇ
ਤੂੰ ਭਾਵੇਂ . ਗੁਡਿਆਂ ਲਵਾਦੇ ਮਾਲਕਾ
ਮੂਹਰੇ ਚੁੱਕਣ ਨਾ ਦੇਵੀਂ ਕਿਸੇ ਲੰਡੂ ਬੰਦੇ ਦੇ
ਜੋ ਹਵਾਵਾਂ ਨਾਲ ਹੀ ਡਿੱਗ ? ਪਏ ਉਹ ਹਨੇਰੀ ਕੀ ਝੱਲਣਗੇ..
ਜਿੰਨਾ ਦੀ ਚਾਲ ਹੀ 👩ਜਨਾਨੀਆ ਵਾਲੀ ਉਹ ਰਾਹ 💪🏻ਯਾਰਾ ਦਾ ਕੀ ਮੱਲਣਗੇ.. (ghaint punjabi status for whatsapp)
ਸਾਨੂੰ ਬਾਲ ਕੇ ਬਨੇਰਿਆਂ ਤੇ ਦੀਵਿਆਂ ਦੇ ਵਾਂਗੂ ,
ਸਾਡਾ ਚੰਨ ਆਪ ਬੱਦਲਾਂ ਦੇ ਓਹਲੇ ਹੋ ਗਿਆ..
ਮੁੰਡਾ ਓਹ ਚਾਹਿਦਾ ਜਿਸਨੂੰ ਉਂਝ ਤਾਂ ਕੁੜੀਆਂ ਦੀ ਥੋੜ ਨਾ ਹੋਵੇ…
ਪਰ ਮੇਰੇ ਬਿਨਾ ਕਿਸੇ ਹੋਰ ਦੀ ਲੋੜ ਵੀ ਨਾ ਹੋਵੇ
ਹਰ ਵਾਰ ਅਲਫ਼ਾਜ਼ ਹੀ ਕਾਫੀ ਨਹੀ ਹੁੰਦੇ, ਕਿਸੇ ਨੂੰ ਸਮਝਾਉਣ ਲਈ..
ਕਦੇ ਕਦੇ ਚਪੇੜਾਂ ਵੀ ਛੱਡਣੀਆਂ ਪੈਂਦੀਆਂ ਨੇ।(punjabi ghaint status 💪)
ਗੁੱਟਾ ਤੇ Gucci ਦੀਆਂ ਘੜੀਆਂ ਤੇ ਪੈਰਾਂ ਚ Nike ਦੇ ਬੂਟ ਆ..
ਜੇ ਕੋਈ Driver ਰਖਵਾਉਣਾ ਹੋਈਆ ਤਾ ਦੱਸੀ ,
ਸਾਡਾ Canada ਵਾਲਿਆ ਨਾਲ ਵੀ ਸੂਤ ਆ..
Punjabi Ghaint Status on Yaari
ਸਦਾ ਚਲਨਾਂ ਨੇਕ ਰਾਸਤੋ ਪਰ,
ਵਿਰੋਧੀ ਤੋਂ ਉਂਗਲੀ ਉਠਾਤੇ ਰਹੇਂਗੇ.
This post have 0 komentar
EmoticonEmoticon